ਜੱਥੇਦਾਰ ਅਕਾਲ ਤਖ਼ਤ ਦਾ 'ਘੱਲੂਘਾਰੇ ਦਿਵਸ' ਮੌਕੇ ਸ਼੍ਰੀ ਦਰਬਾਰ ਸਾਹਿਬ ਤੋਂ ਸਿੱਖ ਕੌਮ ਲਈ ਖ਼ਾਸ ਸੰਦੇਸ਼|OneIndia Punjabi

2023-06-06 1

ਘੱਲੂਘਾਰਾ ਦਿਵਸ ਮੌਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੇ ਨਾਮ ਤੇ ਸੰਦੇਸ਼ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਰਤ ਦੀ ਉਸਵਾਲੇ ਸਰਕਾਰ ਵਲੋਂ ਦਿੱਤੇ ਗਈ ਇਹ ਜਖਮ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਇਹ ਉਹ ਜ਼ਖਮ ਹਨ ਜੋ ਉਸ ਵੇਲੇ ਦੀ ਹਕੂਮਤ ਵੱਲੋਂ ਸਾਡੇ ਸਿਖਾ ਦਿੱਤਾ ਗਿਆ ਸੀ |
.
A special message for the Sikh community from Sri Darbar Sahib on the occasion of 'Ghalughare Day' of Jathedar Akal Takht.
.
.
.
#jathedargianiharpreetsingh #ghalugharasridarbarsahib #amritsarnews
~PR.182~